ਇਕਬੱਚੇਵਿੱਚਭੁੱਖਦੀਕਮੀਨੂੰਕਿਵੇਨ੍ਜਿੱਠੀਏ

ਇਕਬੱਚੇਵਿੱਚਭੁੱਖਦੀਕਮੀਨੂੰਕਿਵੇਨ੍ਜਿੱਠੀਏ

 

 

ਇਹਲੇਖਇਸਵੇਲੇਆਈਏਪੀ (IAP)ਮਾਹਿਰਾਂਦੁਆਰਾਸਮੀਖਿਆਅਧੀਨਹੈ; ਅਜੇਤਕਸੋਧਿਆਅਤੇਪ੍ਰਵਾਨਿਤਨਹੀਂਹੈਅਤੇਇਸਵਿੱਚਤਕਨੀਕੀਅਤੇਭਾਸ਼ਾਦੀਆਂਗਲਤੀਆਂਹੋਸਕਦੀਆਂਹਨ।ਕਿਰਪਾਕਰਕੇਇੱਥੇਕਲਿਕਕਰਕੇਸਹੀਅਤੇਪ੍ਰਵਾਨਿਤਅੰਗ੍ਰੇਜ਼ੀਸੰਸਕਰਣਨੂੰਪੜ੍ਹਲਵੋ।

 

ਪੂਰੀਦੁਨੀਆਵਿਚਮਾਪਿਆਂਲਈਆਪਣੇਛੋਟੇਜਿੱਹੇਬੱਚੇਨੂੰਆਪਣਿਆਬਾਹਾਂਵਿੱਚਫੜਣਤੋਬੱਧਕੇਹੋਰਕੋਈਖ਼ੁਸ਼ੀਨਹੀਂਹੋਸਕਦੀ. ਕੁਝਹੋਰਚੀਜਾਂਨਾਲੋਬੱਧਚਿੰਤਾਜਨਕਉਨ੍ਹਾਂਲਈਆਪਣੇਬੱਚਿਆਨੂਸਹੀਤਰੀਕੇਨਾਲਖਾਂਦੇਹੋਏਨਾਦੇਖਣਾਹੈਂ. ਮਾਪੇਆਪਣੇਬੱਚੇਨੂੰਚੰਗੇਵਿਅਕਤੀਵਜੋਂਵਿਕਸਤਕਰਨਦੇਲਈਸਭਤੋਂਵਧੀਆਖਾਣਪਾਣਦਿੰਦੇਹਨਅਤੇਪੌਸ਼ਟਿਕਆਹਾਰਤੰਦਰੁਸਤਵਿਕਾਸਲਈਪ੍ਰਾਇਮਰੀ (ਸ਼ੁਰੁਆਤੀ )ਬੁਨਿਆਦਰੱਖਦੇਹਨ.

 

ਭੁੱਖਵਿੱਚਕਮੀਦੇਕਾਰਨਕੀਹੈ?

ਖਾਣਦੀਲਗਾਤਾਰਘੱਟੀਹੋਈਇੱਛਾਨੂੰਭੁੱਖਨਾਲੱਗਣਦੇਨੁਕਸਾਨਵਜੋਂਦਰਸਾਇਆਜਾਸਕਦਾਹੈ. ਇੱਕਇਹਜ਼ਰੂਰਨੋਟਕਰਨਾਚਾਹੀਦਾਹੈਕਿਕਿਸ਼ੋਰਿਆਦੇਉਲਟਜਿਨ੍ਹਾਂਦਾਇਕਸੇਟਪੈਟਰਨਹੁੰਦਾਹੈ, ਇਕਛੋਟੇਬੱਚੇਦੀਭੁੱਖਹਰਰੋਜ਼ਬਦਲਦੀਰਹਿੰਦੀਹੈਅਤੇਕਦੇਕਦੇਭੋਜਨਨਾਲਵੀ. ਅਤੇਹਰਕੋਈਇਸਗੱਲਨਾਲਸਹਿਮਤਹੋਵੇਗਾਕਿਇਕਬੱਚਾਆਪਣਾਮਾਲਕਖੁੱਦਹੁੰਦਾਹੈਅਤੇਸਿਰਫਭੁੱਖੇਲੱਗਣਤੇਹੀਖਾਂਦਾਹੈਂ.

ਬਹੁਤਸਾਰੇਕਾਰਕਹੁੰਦੇਹਨਜੋਛੋਟੇਬੱਚਿਆਂਵਿੱਚਭੁੱਖਦੀਘਾਟਵਿੱਚਯੋਗਦਾਨਪਾਉਂਦੇਹਨ. ਕਈਵਾਰ, ਇਹਕੇਵਲਇੱਕਕਾਲਦਾਦੌਰਹੁੰਦਾਹੈਜਦੋਂਉਸਦੇਲਈਆਲੇਦੁਆਲੇਦੀਦੁਨੀਆਨੂੰਖੋਜਣਦੀਤੁਲਨਾਵਿੱਚਭੋਜਨਸਭਤੋਂਘੱਟਮਹੱਤਵਰੱਖਦਾਹੈ. ਇਹਕਹਨਾਸਹੀਹੈਕਿਨਿਸ਼ਚਤਤੌਰਤੇਅਜਿਹੇਸਮੇਂਹੁੰਦੇਹਨਜਦੋਂਤੁਹਾਡੇਬੱਚੇਦੀਆਂਘੱਟਖਾਣਦੀਆਂਆਦਤਾਂਚਿੰਤਾਦਾਵਿਸ਼ਾਬਣਸਕਦੀਆਂਹਨ. ਜੇਇਕਬੱਚਾਭੁੱਖਦੀਕਮੀਤੋਂਪੀੜਤਹੈ, ਤਾਂਉਸਨੂੰਪਸੰਦੀਦਾਭੋਜਨਖਾਣਲਈਉਲਟੀਆਂ, ਖੰਘਅਤੇਝਿਜਕਦਿਖਾਈਦੇਸਕਦੀਹੈ.

ਘੱਟਭੁੱਖਲਗੱਣਦੇਕਾਰਨ

  1. ਵਿਕਾਸਦੀਦਰ

ਇੱਕਬੱਚੇਦੀਵਿਕਾਸਦਰ 0-6 ਮਹੀਨਿਆਂਵਿੱਚਸਭਤੋਂਤੇਜ਼ਹੁੰਦੀਹੈ, ਇਸਦੀਸ਼ੁਰੂਆਤ 6-12 ਮਹੀਨਿਆਂਤੋਂਹੌਲੀਹੋਜਾਂਦੀਹੈਅਤੇ 12-18 ਮਹੀਨਿਆਂਤੋਂਹੋਰਹੌਲੀਹੋਜਾਂਦੀਹੈ. ਇਹਇਕਕਾਰਨਹੋਸਕਦਾਹੈਕਿਇਕਬੱਚਾ (14-15 ਮਹੀਨੇ) 12 ਮਹੀਨਿਆਂਦੇਸਮੇਂਨਾਲੋਂਘੱਟਭੋਜਨਕਿਉਂਖਾਂਦਾਹੈ. ਇਸਹਾਲਤਵਿੱਚਕੋਸ਼ਿਸ਼ਕੀਤੀਜਾਸਕਦੀਹੈਕਿਬੱਚੇਨੂਥ੍ਹੋੜੇਥ੍ਹੋੜੇਸਮੇਂਬਾਦਨਿੱਕਾਨਿੱਕਾਭੋਜਨਦਿਤਾਜਾਵੇਤਾਂਕਿਉਮਰਨੂੰਲੋੜੀਂਦੀਪੌਸ਼ਟਿਕਤਾਪ੍ਰਦਾਨਕੀਤੀਜਾਸਕੇ.

  1. ਦੰਦਕਢਣਾ

ਜ਼ਿਆਦਾਤਰਬੱਚੇਲਗਭਗ 8-10 ਮਹੀਨਿਆਂਦੇਹੋਣਤੇਦੰਦਾਂਨੂੰਜਗਾਉਂਦੇਹਨਅਤੇਇਹਵ੍ਝ੍ਹਾਬੇਅਰਾਮੀਅਤੇਦਰਦਕਰਕੇਭੁੱਖਦੀਕਮੀਦਾਕਾਰਨਬਣਸਕਦੀਹੈ. ਅਕਸਰਬੱਚੇ 5 ਤੋਂ 7 ਮਹੀਨਿਆਂਤਕਦੰਦਕਢਣਦੀਪ੍ਰਕਿਰਿਆਸ਼ੁਰੂਕਰਦੇਹਨ. ਖੁਰਾਕੀਭੋਜਨ (ਗਾਜਰ, ਕਾੰਬਨੀ, ਕੇਲਾ, ਅਨਾਜ, ਚਾਵਲ) ਨੂੰਖੁਸ਼ਕਖਾਣੇਵਾਲੇਖਿਡੌਣਿਆਂਦੇਨਾਲਜੋੜਨਨਾਲਪੀੜਤੋਂਰਾਹਤਪ੍ਰਾਪਤਕਰਨਵਿੱਚਮਦਦਮਿਲਦੀਹੈ.

  1. ਤਰਲਪਦਾਰਥਾਂਦਾਸੇਵਨ

ਇਕਹੋਰਕਾਰਨਨਾਲਬੱਚਾਘੱਟਭੋਜਨਲੈਰਿਹਾਹੋਸਕਦਾਹੈਉਹਸ਼ਾਇਦਪਾਣੀ, ਜੂਸਅਤੇਦੁੱਧਦੇਵੱਡੇਅਨੁਪਾਤਦਾਸੇਵਨਕਰਨਾਹੋਵੇ. ਇਹਸਲਾਹਦਿਤੀਜਾਂਦੀਹੈਕਿਪਾਣੀਨੂੰਘੱਟੋਘੱਟ 6 ਮਹੀਨਿਆਂਤਕਨਿਯੁਨਤ੍ਮਹੀਰ੍ਖਇਆਜਾਵੇਕਿਉਂਕਿਦੁੱਧਉਸਨੂੰਹਾਈਡਰੇਟਡਰੱਖਣਲਈਕਾਫ਼ੀਹੈਅਤੇਇੱਕਛੋਟੇਬੱਚੇਲਈ, ਦੁੱਧਦਾਇੱਕਵੱਡਾਸਾਰਾਹਿੱਸਾਉਸਨੂੰਅੱਗੇਵਧਣਲਈਕਾਫੀਹੁੰਦਾਹੈ. ਇਕੋਬਾਰਵਿਚਦੁੱਧਦੀਵੱਡੀਮਾਤਰਾਨੂੰਘਟਾਉਣਦੀਕੋਸ਼ਿਸ਼ਕਰੋਅਤੇਇਸਦੀਬਾਰੰਬਾਰਤਾਵਧਾਉਣਦੀਕੋਸ਼ਿਸ਼ਕਰਨਨਾਲਦੂਜੇਭੋਜਨਾਨੂੰਵੀਅਜ਼ਮਾਇਆਜਾਸਕਦਾਹੈ.

  1. ਕੋਈਰੋਗ

ਸਭਤੋਂਖ਼ਤਰਨਾਕਹੈਜਦੋਂਤੁਹਾਡੇਬੱਚੇਨੂੰਇਨ੍ਫੇਕ੍ਸ੍ਹਨਹੁੰਦੀਹੈਇੱਕਵਾਇਰਸਜਾਂਬੈਕਟੀਰੀਆਦੀਇਨ੍ਫੇਕ੍ਸ੍ਹਨ (ਫਲੂ, ਕੰਨਦੀਲਾਗ, ਗਲੇਦੇਦੌਰੇ, ਨੱਕਵਗਣਕਾਰਨ) ਦਰਦਅਤੇਬੇਆਰਾਮੀਦਾਕਾਰਨਬੱਣਸਕਦੀਹੈਅਤੇਉੱਥੇਹੀਖਾਣਦੀਆਂਆਦਤਾਂਨੂੰਵੀਪਰੇਸ਼ਾਨਕਰਸਕਦੀਆਂਹਨ. ਜੇਤੁਹਾਡਾਬੱਚਾਬਿਮਾਰੀਨਾਲਸਬੰਧਿਤਵਤੀਰੇਦੀਆਂਤਬਦੀਲੀਆਂਦਾਅਨੁਭਵਕਰਦਾਹੈਤਾਂਡਾਕਟਰਦੀਸਲਾਹਲਉ.

ਕੀੜਾਉਪਦ੍ਰਵਭੁਖਦੀਕਮੀਦਾਇੱਕਹੋਰਕਾਰਨਹੈ. ਚੰਗੀਸਿਹਤਨੂੰਕਾਇਮਰੱਖਣਲਈਸਮੇਂਤੇਸਫਾਈਬਹੁਤਜ਼ਰੂਰੀਹੈ.

ਹੁਣਤੱਕਅਨੀਮੀਆਇਕਹੋਰਕਾਰਨਹੈਅਤੇਇਸਵਿੱਚਬੱਚੇਨੂੰਕਮਜ਼ੋਰੀਮਹਿਸੂਸਹੁੰਦੀਹੈਅਤੇਆਸਾਨੀਨਾਲਥੱਕਜਾਂਦਾਹੈ. ਸਿਹਤਦੀਚਿੰਤਾਦੇਮਾਮਲੇਵਿਚਡਾਕਟਰਦੀਸਲਾਹਜ਼ਰੂਰੀਹੈ.

  1. ਭੋਜਨਨੂੰਪਸੰਦਨਾਕਰਨਾ

ਇਸਵਿੱਚਬੱਚੇਨੂੰਨਵੇਂਪੱਕੇਹੋਏਖਾਣੇਪਸੰਦਕਰਨਲਈਸਮਾਂਲੱਗਸਕਦਾਹੈ. ਧੀਰਜ, ਵਾਰਵਾਰਕੋਸ਼ਿਸ਼ਾਂ, ਇੱਕਅਨੁਕੂਲਮਾਹੌਲਬਣਾਉਣਾ, ਉਸਨੂੰਖੁਦਨੂੰਖਾਣਦੀਕੋਸ਼ਿਸ਼ਕਰਨਦੀਇਜਾਜ਼ਤਦੇਣਾਚਾਹੀਦੀਹੈਨਾਕਿਜ਼ਿਆਦਾਖਾਣਾਖਾਣਨਾਲਉਸਨੂੰਖਾਣਲਈਪ੍ਰੇਰਿਤਕਰਨਵਿੱਚਮਦਦਮਿਲਸਕਦੀਹੈ.

ਇਸਤੋਂਇਲਾਵਾਇਕਹੋਰਗੱਲਇਹਹੋਸਕਦੀਹੈਕਿਬੱਚਾਹਰਰੋਜ਼ਇਕੋਜਿਹੇਖਾਣੇਦਾਆਂਨੰਦਨਹੀਮਾਣਦਾ. ਅਲਗਅਤੇਭੁੱਖਲਗਣਵਾਲੇਭੋਜਨਖਵਾਂਣਦੀਕੋਸ਼ਿਸ਼ਕਰਨੀਚਾਹੀਦੀਹੈ. ਕੁਝਖਾਣਿਆਂਨੂੰਹਜ਼ਮਕਰਨਲਈਲੰਬਾਸਮਾਂਲੱਗਸਕਦਾਹੈਅਤੇਇਸਲਈਬੱਚੇਨੂੰਲੰਮੇਸਮੇਂਲਈਭੁਖਵੀਮਹਿਸੂਸਨਹੀਹੋਸਕਦਾਹੈ.

ਮੈਨੂੰਕਦੋਂਚਿੰਤਾਕਰਨੀਚਾਹੀਦੀਹੈ?

ਯਾਦਰੱਖੋਕਿਜ਼ਿਆਦਾਤਰਮਾਮਲਿਆਂਵਿਚਘੱਟਭੁੱਖਸਿਰਫ਼ਕੁਝਘੜੀਭਰਲਈਹੋਸਕਦੀਹੈ. ਪਰਜੇਉਹਇਕਹਫ਼ਤੇਜਾਂਬੱਧਸਮੇਂਲਈਘੱਟੋਘੱਟਖਾਣਾਖਾਣਤੋਂਇਨਕਾਰਕਰਦਾਹੈਤਾਂਡਾਕਟਰਤੋਂਸਲਾਹਲੈਣਾਚੰਗਾਹੈ. ਜੇਉਸਦੀਭੁੱਖਘੱਟਹੋਣਨਾਲਬੁਖ਼ਾਰ / ਧੱਫੜ / ਟੱਟੀਕਰਨਦੀਤਬਦੀਲੀਵਿੱਚਬਦਲਾਵਹੁੰਦਾਹੈਤਾਂਉਥੇਡਾਕਟਰੀਧਿਆਨਦੀਲੋੜਹੁੰਦੀਹੈ. ਹੇਰਕਿਸੇਨੂੰਬੱਚੇਨੂੰਧੀਰਜਨਾਲਨਜਿੱਠਣਾਚਾਹਿਦਾਹੈ,ਅਤੇਉਸਦੀਪਸੰਦ / ਨਾਪਸੰਦਨੂੰਸਮਝਕੇਉਸਅਨੁਸਾਰਢਾਲੋ.

ਭੁੱਖਨੂੰਕਿਵੇਂਉਤਸ਼ਾਹਿਤਕਰਨਾਹੈ

ਭੋਜਨਵਿੱਚਮਾਮੂਲੀਤਬਦੀਲੀਆਂਕਰਕੇਜ਼ਿਆਦਾਤਰਖੁਰਾਕਲੈਣਦੀਆਦਤਵਿੱਚਸੁਧਾਰਕੀਤਾਜਾਸਕਦਾਹੈ.

ਜਸਤਾਨਾਲਸਮਰਿਧ, ਭੋਜਨਖਾਣਨਾਲਹਾਈਡ੍ਰੋਕਲੋਰਿਕਐਸਿਡਪੈਦਾਕਰਕੇਭੋਜਨਨੂੰਸਹੀਹਜ਼ਮਕਰਨਵਿੱਚਸਹਾਇਤਾਕਰਦੇਹਨ. ਜਿਵੇਂਕਿਮੁਰਗੇਦਾਮੀਟ

ਖਾਣੇਨੂੰਸਮਾਂਨਰੂਪਵਿੱਚਰੱਖੋ, ਜਿਵੇਂਕਿਹਜ਼ਮਲਈਕਾਫ਼ੀਸਮਾਂਹੋਵੇ.

ਭੋਜਨਖਾਉਜੋਕਿਭੁੱਖਵਿੱਚਸਹਾਇਤਾਕਰਦੇਹਨਅਜਵੇਂਨਅਤੇਤੁਲਸੀਕਲਾਸਿਕਉਦਾਹਰਨਹਨ. ਕੁੱਝਅਜ਼ਵੇੰਨਦੇਬੀਜਅਤੇਤੁਲਸੀਦੇਪੱਤੇਉਬਾਲਕੇਪਾਣੀਨੂੰਪੀਣਲਈਤਿਆਰਕੀਤਾਜਾਸਕਦਾਹੈ. 18 ਮਹੀਨਿਆਂਤੋਂਘੱਟਦੇਬੱਚਿਆਂਲਈਕੁਝਬੀਜਭੋਜਨਵਿੱਚਜੋੜੇਜਾਸਕਦੇਹਨ.

ਸਭਤੋਂਵੱਧਇਹਮਹੱਤਵਪੂਰਣਹੈਕਿਬੱਚਿਆਂਦੀਖੁਰਾਕਵਿੱਚਸਿਹਤਮੰਦਭੋਜਨਨੂੰਸ਼ਾਮਲਕਰਨਲਈਇੱਕਲਗਾਤਾਰਜਤਨਕਰਨਾਚਾਹਿਦਾਹੈਂ. ਤੰਦਰੁਸਤਤਜਰਬਿਆਂਦੇਤੌਰਤੇਇੱਕਲੰਮਾਸਫ਼ਰਹੋਵੇਗਾ.