6 ਮਹੀਨੇਬਾਅਦਛਾਤੀਦਾਦੁੱਧਚੁੰਘਾਉਣਦੇਲਾਭ

6 ਮਹੀਨੇਬਾਅਦਛਾਤੀਦਾਦੁੱਧਚੁੰਘਾਉਣਦੇਲਾਭ

 

ਇਹਲੇਖਇਸਵੇਲੇਆਈਏਪੀ (IAP)ਮਾਹਿਰਾਂਦੁਆਰਾਸਮੀਖਿਆਅਧੀਨਹੈ; ਅਜੇਤਕਸੋਧਿਆਅਤੇਪ੍ਰਵਾਨਿਤਨਹੀਂਹੈਅਤੇਇਸਵਿੱਚਤਕਨੀਕੀਅਤੇਭਾਸ਼ਾਦੀਆਂਗਲਤੀਆਂਹੋਸਕਦੀਆਂਹਨ।ਕਿਰਪਾਕਰਕੇਇੱਥੇਕਲਿਕਕਰਕੇਸਹੀਅਤੇਪ੍ਰਵਾਨਿਤਅੰਗ੍ਰੇਜ਼ੀਸੰਸਕਰਣਨੂੰਪੜ੍ਹਲਵੋ।

 

ਤੁਸੀਂਸੁਣਿਆਹੋਵੇਗਾਕਿਪਹਿਲੇਛੇਮਹੀਨਿਆਂਲਈਤੁਹਾਡੇਬੱਚੇਲਈਛਾਤੀਦਾਦੁੱਧਕਿੰਨਾਜ਼ਰੂਰੀਹੈ| ਮਾਂਦਾਦੁੱਧਬੱਚੇਦੇਵਾਧੇਨੂੰਵਧਾਵਾਦਿੰਦਾਹੈਅਤੇਪੋਸ਼ਣਵਿੱਚਮਦਦਕਰਦਾਹੈ| ਜ਼ਰੂਰੀਵਿਟਾਮਿਨਅਤੇਐਂਟੀਬਾਡੀਜ਼ਵਿੱਚਅਮੀਰ, ਇਹਤੁਹਾਡੇਬੱਚੇਦੀਇਮਿਊਨਿਟੀਨੂੰਵੀਵਧਾਓਂਦਾਹੈ|

ਜੇਤੁਸੀਂਛੇਮਹੀਨਿਆਂਬਾਅਦਆਪਣੇਬੱਚੇਨੂੰਛਾਤੀਦਾਦੁੱਧਚੁੰਘਾਉਣਾਬੰਦਕਰਦਿੰਦੇਹੋਤਾਂਕੀਤੁਸੀਂਉਹਨਾਂਲਾਭਾਂਬਾਰੇਜਾਣੇਹੋਜੋਤੁਸੀਂਗੁਆਸਕਦੇਹੋ?

ਖੈਰ, ਜ਼ਿਆਦਾਤਰਦੇਖਭਾਲਕਰਨਵਾਲੇਪਹਿਲੇਛੇਮਹੀਨਿਆਂਦੌਰਾਨਛਾਤੀਦਾਦੁੱਧਚੁੰਘਾਉਣਦੀਵਕਾਲਤਕਰਦੇਹਨ| ਪਰਇਸਮਿਆਦਦੌਰਾਨਤੁਹਾਡੇਅਤੇਤੁਹਾਡੇਬੱਚੇਨੂੰਪ੍ਰਾਪਤਹੋਏਫਾਇਦੇਛੇਮਹੀਨੇਤੋਂਵੱਧਹੋਸਕਦੇਹਨ| ਤੁਹਾਡੇਦੋਹਾਂਲਈਦੁੱਧਚੁੰਘਾਉਣਾਵਧੀਆਅਤੇਜ਼ਰੂਰੀਹੈ|

ਤੁਹਾਡੇਬੱਚੇਨੂੰਅਜੇਵੀਬੌਧਿਕਵਿਕਾਸਲਈਬਹੁਤਸਾਰੇਪੌਸ਼ਟਿਕਤੱਤਾਂਅਤੇਵਿਟਾਮਿਨਾਂਦੀਜ਼ਰੂਰਤਹੈ| ਇਸਤਰ੍ਹਾਂ, ਤੁਹਾਨੂੰਉਸਨੂੰਠੋਸਭੋਜਨਦੇਣਤੋਂਬਾਅਦਵੀਛਾਤੀਦਾਦੁੱਧਚੁੰਘਾਉਣਾਜਾਰੀਰੱਖਣਾਚਾਹੀਦਾਹੈ|

ਕੀਠੋਸਭੋਜਨਕਾਫ਼ੀਨਹੀਂਹੈ?

ਛੇਮਹੀਨਿਆਂਵਿੱਚ, ਤੁਹਾਨੂੰਆਪਣੇਬੱਚੇਨੂੰਠੋਸਆਹਾਰਦੇਦੇਣੇਚਾਹੀਦੇਹਨ| ਇਹਇਸਲਈਹੈਕਿਉਂਕਿਉਸਦੀਪੋਸ਼ਣਦੀਆਂਮੰਗਾਂ, ਦੁੱਧਦੀਖੁਰਾਕਤੋਂਵਧਹੋਜਾਵੇਗੀ|

ਦਅਮੈਰੀਕਨਅਕੈਡਮੀਆਫ਼ਪੈਡੀਆਟ੍ਰੀਸ਼ੀਅਨਜ਼ (ਆਪ) ਦੇਅਨੁਸਾਰ, ਤੁਹਾਨੂੰਆਪਣੇਬੱਚੇਨੂੰਪਹਿਲੇਛੇਮਹੀਨਿਆਂਲਈਛਾਤੀਦਾਦੁੱਧਹੀਦੇਣਾਚਾਹੀਦਾਹੈ| ਪਰ, ਉਹਸਿਫਾਰਸਕਰਦੇਹਨਕਿਤੁਸੀਂਆਪਣੇਬੱਚੇਨੂੰਠੋਸਭੋਜਨਛੇਮਹੀਨਿਆਂਦੇਹੁੰਦਿਆਹੀਖੁਆਉਣਾਸ਼ੁਰੂਕਰੋ|

ਠੋਸਭੋਜਨਪੋਸ਼ਣਨੂੰਵਧਾਉਣਵਿੱਚਸਹਾਇਤਾਕਰਦਾਹੈਜਦੋਂਲੋੜਾਂਨੂੰਛਾਤੀਦੇਦੁੱਧਦੀਸਪਲਾਈਪੂਰਾਨਹੀਂਕਰਦੀ|

ਆਪਦੀਇਹਸਲਾਹਹੈਕਿਤੁਹਾਨੂੰਛਾਤੀਦਾਦੁੱਧਚੁੰਘਾਉਣਾਬੰਦਨਹੀਂਕਰਨਾਚਾਹੀਦਾਕਿਉਂਕਿਛਾਤੀਦਾਦੁੱਧਅਜੇਵੀਤੁਹਾਡੇਬੱਚੇਨੂੰਬਹੁਤਸਾਰੇਪੌਸ਼ਟਿਕਤੱਤਦਿੰਦਾਹੈਜੋਕਿਠੋਸਭੋਜਨਵਿੱਚਨਹੀਂਹੁੰਦੇ| ‘ਆਪਨੇ 12 ਮਹੀਨਿਆਂਜਾਂਉਸਤੋਂਵੱਧਸਮੇਂਲਈਛਾਤੀਦਾਦੁੱਧਚੁੰਘਾਉਣਦੀਸਿਫਾਰਸ਼ਕੀਤੀਹੈ, ਜੇਕੋਈਡਾਕਟਰੀਸਮੱਸਿਆਨਾਹੋਵੇ|

ਛੇਮਹੀਨਿਆਂਦੇਬਾਅਦਛਾਤੀਦਾਦੁੱਧਚੁੰਘਾਉਣਦੇਲਾਭਬੇਅੰਤਹਨ| ਇਸੇਕਰਕੇਵਿਸ਼ਵਸਿਹਤਸੰਗਠਨ (ਡਬ੍ਲ੍ਯੂਐਹਓ) ਅਤੇਯੂਨੈਸਿਫਵਰਗੀਆਂਵਡਮੁੱਲੀਆਂਸੰਸਥਾਵਾਂਨੇਛਾਤੀਦਾਦੁੱਧਚੁੰਘਾਉਣਦੇਲਾਭਾਂਬਾਰੇਜਾਗਰੂਕਤਾਫੈਲਾਉਣਲਈਕਈਮੁਹਿੰਮਾਂਚਲਾਈਆਂਹਨ|

ਇਹਸੰਸਥਾਵਾਂਪਹਿਲੇਛੇਮਹੀਨੇਲਈਵਿਸ਼ੇਸ਼ਛਾਤੀਦਾਦੁੱਧਚੁੰਘਾਉਣਦੀਵਕਾਲਤਕਰਦੀਆਂਹਨ| ਪਰ, ਇਹਵੀਸਿਫਾਰਸ਼ਕਰਦੀਆਂਹਨਕਿਛਾਤੀਦਾਦੁੱਧਚੁੰਘਾਉਣਾਅੱਗੇਵੀਜਾਰੀਰੱਖਣਾਚਾਹੀਦਾਹੈ|

ਜਿਥੇਡਬ੍ਲ੍ਯੂਐਹਓਘੱਟਤੋਂਘੱਟਇੱਕਸਾਲਲਈਦੁੱਧਚੁੰਘਾਉਣਦਾਪੱਖਲੈਂਦੀਹੈ, ਪਰਯੂਨੈਸਿਫਨੇਕਿਹਾਹੈਕਿਦੁੱਧਚੁੰਘਾਉਣਨੂੰਘੱਟੋਘੱਟਦੋਸਾਲਾਂਲਈਜਾਰੀਰੱਖਣਾਚਾਹੀਦਾਹੈ| ਜਿੰਨਾਜ਼ਿਆਦਾਦਛਾਤੀਦਾਦੁੱਧਚੁੰਘਾਉਣਦਾਸਮਾਂਹੋਵੇਗਾ, ਮਾਤਾਅਤੇਬੱਚੇਦੋਹਾਂਲਈਉੰਨਾਬਿਹਤਰਹੋਵੇਗਾ| ਇਸਲਈਕਿਰਪਾਕਰਕੇ, ਜੇਤੁਸੀਂਸਮਰੱਥਹੋ, ਦੋਸਾਲਾਂਤੋਂਵੱਧਸਮੇਂਲਈਛਾਤੀਦਾਦੁੱਧਚੁੰਘਾਓ|

ਛੇਮਹੀਨਿਆਂਬਾਅਦਛਾਤੀਦਾਦੁੱਧਚੁੰਘਾਉਣਾਬੱਚੇਲਈਕਿਵੇਂਲਾਭਦਾਇਕਹੈ?

ਪੋਸ਼ਣ

ਮਾਂਦਾਦੁੱਧਵਿਟਾਮਿਨ, ਖਣਿਜਪਦਾਰਥਅਤੇਹੋਰਪੌਸ਼ਟਿਕਤੱਤਾਂਨਾਲਭਰਪੂਰਹੁੰਦਾਹੈ| ਇਹਜ਼ਰੂਰੀਸਮੱਗਰੀਸਰੀਰਦੇਪੋਸ਼ਣਅਤੇਵਿਕਾਸਦੀਦਰਵਧਾਉਂਦੀਆਂਹਨ| ਇਸਤਰ੍ਹਾਂ, ਤੁਹਾਡਾਬੱਚਾਤੇਜ਼ੀਨਾਲਵਧੇਗਾਅਤੇਸਿਹਤਨੂੰਵਿਕਸਤਕਰੇਗਾ|

ਨਾਲਹੀ, ਛਾਤੀਦਾਦੁੱਧਚੁੰਘਾਉਣਨਾਲਬੱਚੇਦੀਗਰਦਨਦਾਇਸਤੇਮਾਲਹੋਜਾਂਦਾਹੈ, ਜਦੋਂਉਹਵੱਖਵੱਖਛਾਤੀਆਂਤੱਕਪਹੁੰਚਣਲਈਸਥਾਨਾਂਨੂੰਬਦਲਦਾਹੈ, ਉਸਦੀਗਰਦਨਦੀਆਂਮਾਸਪੇਸ਼ੀਆਂਵਿੱਚਖਿੱਚਆਓਂਦੀਹੈ|

ਬੋਧਾਤਮਕਵਿਕਾਸ

ਮਾਂਦਾਦੁੱਧਸਿਰਫਤੁਹਾਡੇਬੱਚੇਦੇਸਰੀਰਨੂੰਪੋਸ਼ਣਨਹੀਂਦਿੰਦਾ| ਇਹਦਿਮਾਗਦੇਵਿਕਾਸਵਿਚਵੀਮਦਦਕਰਦਾਹੈ| ਇਕਖੋਜਵਿਚਜਿਸਦਾਸਿਰਲੇਖਹੈ; ਦਇਫੈਕਟਓਫਬ੍ਰਿਸਾਟਫੀਡਿੰਗਆਨਚਾਇਲਡਦਿਵੈਲੋਪਮੈਂਟਐਟ 5 ਯਿਅਰ੍ਸ: ਪੀ.ਜੇ. ਕੁਇਨਅਤੇਉਸਦੀਟੀਮਦੁਆਰਾਕੀਤੀਗਿਆਇੱਕਸਮੂਹਅਧਿਐਨ, ਉਨ੍ਹਾਂਨੇਪਾਇਆਕਿਮਨੁੱਖੀਦੁੱਧਵਿੱਚਡੀਐਹਏਅਤੇਦੂਜੇਬਾਇਓਐਕਟਿਵਭਾਗਹੁੰਦੇਹਨ, ਜੋਦਿਮਾਗਦੇਵਿਕਾਸਲਈਜ਼ਰੂਰੀਹਨ| ਇਹਭਾਗਗਊਦੇਦੁੱਧਅਤੇਵੱਖਰੇਵੱਖਰੇਬੱਚਿਆਂਦੇਫਾਰਮੂਲੇਵਿੱਚਉਪਲਬਧਨਹੀਂਹਨ|

ਸੁਧਾਰਿਆਇਮਿਊਨਸਿਸਟਮ

ਕੀਤੁਸੀਂਆਪਣੇਬੱਚੇਨੂੰਵਧੀਆਸਿਹਤਲਈਪਸੰਦਕਰੋਗੇ? ਆਮਜ਼ੁਕਾਮ, ਐਲਰਜੀ, ਕੰਨਦੀਆਂਇਨਫ਼ੈਕਸ਼ਨਾਂਅਤੇਸਾਹਦੀਲਾਗਤੋਂਮੁਕਤ? ਠੀਕਹੈ, ਤੁਹਾਡੀਅੰਦਰੂਨੀਤਕਲੀਫ਼ਦਾਇਲਾਜ, ਛਾਤੀਦਾਦੁੱਧਚੁੰਘਾਉਣਾਹੈ|

ਛਾਤੀਦੇਦੁੱਧਵਿਚਐਂਟੀਬਾਡੀਜ਼ਹੁੰਦੀਆਂਹਨਜੋਬਿਮਾਰੀਆਂਦੀਦਰਘਟਾਉਂਦੀਆਂਹਨਅਤੇਬੱਚੇਚੰਗਾਕਰਦੀਆਂਹਨ| ਜੇਤੁਹਾਡਾਬੱਚਾਕਿਸੇਬਿਮਾਰੀਤੋਂਪੀੜਤਹੈ, ਤਾਂਉਹਛੇਤੀਠੀਕਹੋਵੇਗਾ, ਜੇਤੁਸੀਂਉਸਨੂੰਛਾਤੀਦਾਦੁੱਧਚੁੰਘਾਰਹੇਹੋ|

ਦੁਬਾਰਾਫਿਰ, ਛਾਤੀਦੇਦੁੱਧਨਾਲਨਾਸਿਰਫਬਾਲਮੌਤਦਰਤੇਰੋਕਲਗਦੀਹੈ, ਇਹਉਹਨਾਂਬਿਮਾਰੀਆਂਨੂੰਘਟਾਉਣਵਿਚਵੀਸਹਾਇਤਾਕਰਦਾਹੈਜੋਤੁਹਾਡੇਬੱਚੇਨੂੰਬਾਅਦਦੇਸਾਲਾਂਵਿਚਦੁਖੀਕਰਸਕਦੀਆਂਹਨ| ਇਨ੍ਹਾਂਬਿਮਾਰੀਆਂਵਿੱਚਸ਼ਾਮਲਹਨ; ਡਾਇਬਟੀਜ਼, ਮੋਟਾਪਾ, ਅਤੇਦਮਾ|

ਸੁਧਰਿਆਹਾਜਮਾ

ਇਸਕਾਰਣਹੈਕਿਤੁਹਾਨੂੰਆਪਣੇਬੱਚੇਨੂੰਛਾਤੀਦਾਦੁੱਧਚੁੰਘਾਉਣਾਬੰਦਨਹੀਂਕਰਨਾਚਾਹੀਦਾ, ਜੇਤੁਸੀਂਉਸਠੋਸਖ਼ੁਰਾਕਾਂਦੇਣਿਆਸ਼ੁਰੂਕਰਦੇਹੋ| ਮਾਂਦਾਦੁੱਧਠੋਸਆਹਾਰਨੂੰਹਜਮਕਰਨਵਿੱਚਮਦਦਕਰਦਾਹੈਅਤੇਕਬਜ਼ਨੂੰਰੋਕਦਿੰਦਾਹੈ| ਇਸਲਈ, ਜੇਤੁਸੀਂਅਜਿਹਾਪੌਸ਼ਟਿਕਤੱਤਾਂਲਈਨਹੀਂਕਰਸਕਦੇ, ਤਾਂਭੋਜਨਦੇਟੁੱਟਣਨੂੰਘੱਟਕਰਨਲਈਇਸਨੂੰਕਰੋ|

ਛਾਤੀਦਾਦੁੱਧਪਿਲਾਉਣਨਾਲਦੰਦਆਉਣਵਾਲੀਦਰਦਨਹੀਂਹੁੰਦੀ

ਦੰਦਆਉਣਦੇਸਮੇਂਦਰਦਹੋਣਾਇੱਕਮਹੱਤਵਪੂਰਣਸਮੱਸਿਆਹੈਜਿਸਨਾਲਬੱਚਿਆਂਦਾਸਾਹਮਣਾਹੁੰਦਾਹੈ| ਇਸਸਮੇਂਦੌਰਾਨਤੁਹਾਡਾਬੱਚਾਠੋਸਖ਼ੁਰਾਕਨੂੰਰੋਕਸਕਦਾਹੈ, ਅਤੇਮਾਂਦੇਦੁੱਧਤੋਂਵੀਭਟਕਸਕਦਾਹੈ| ਪਰ, ਜੇਤੁਸੀਂਬੱਚੇਨੂੰਛਾਤੀਦਾਦੁੱਧਚੁੰਘਾਉਣਾਜਾਰੀਰੱਖਦੇਹੋਤਾਂਇਹਬੱਚੇਲਈਸੁਖਦਾਇਕਅਤੇਦਰਦਤੋਂਅਰਾਮਦੇਣਵਾਲਾਹੋਵੇਗਾ| ਉਹਇਸਸਮੇਂਦੌਰਾਨਠੋਸਭੋਜਨਨੂੰਰੋਕਸਕਦਾਹੈ, ਅਤੇਇਹਚਿੰਤਾਲਈਕੋਈਕਾਰਣਨਹੀਂਹੈ|

ਛੇਮਹੀਨਿਆਂਬਾਅਦਛਾਤੀਦਾਦੁੱਧਚੁੰਘਾਉਣਾਤੁਹਾਡੇਲਈਕਿਵੇਂਲਾਭਦਾਇਕਹੈ?

ਨਜ਼ਦੀਕੀ

ਜਦੋਂਤੁਸੀਂਛਾਤੀਦਾਦੁੱਧਚੁੰਘਾਉਂਦੇਹੋਤਾਂਤੁਸੀਂਆਪਣੇਬੱਚੇਲਈਇਕਵਿਲੱਖਣਭਾਵਨਾਮਹਿਸੂਸਕਰੋਗੇ| ਇਹਭਾਵਨਾਆਪਸੀਹੈਅਤੇਜੇਕਰਤੁਸੀਂਦੋਸਾਲਾਂਤੋਂਛਾਤੀਦਾਦੁੱਧਚੁੰਘਾਉਣਾਜਾਰੀਰੱਖਦੇਹੋਤਾਂਵੀਇਹਘੱਟਦੀਨਹੀਂਨਜ਼ਦੀਕੀਪਿਆਰਕਾਰਣਹੈਕਿਛਾਤੀਦਾਦੁੱਧਚੁੰਘਾਉਣਵਾਲੇਸੈਸ਼ਨਰੁਕਾਵਟਾਂਤੋਂਮੁਕਤਨਹੀਂਹੋਣੇਚਾਹੀਦੇ| ਇਹਉਹਕੁਦਰਤੀਜਜ਼ਬਾਤਾਂਵਿੱਚੋਂਇੱਕਹੈਜੋਤੁਹਾਡੇਨਾਲਮਾਂਵਾਲਾਸੰਬੰਧਜੋੜਨਲਈਜ਼ਰੂਰੀਹੈ|

ਕੈਂਸਰਦਾਘੱਟਖ਼ਤਰਾ

ਇੱਕਮਾਂਹੋਣਦੇਨਾਤੇ, ਤੁਹਾਡਾਸਭਤੋਂਵੱਡਾਡਰਮੈਟਰਨਲਕੈਂਸਰਦਾਸ਼ਿਕਾਰਹੋਣਾਹੁੰਦਾਹੈ| ਛਾਤੀਦਾਦੁੱਧਅੰਡਕੋਸ਼ਕੈਂਸਰ, ਛਾਤੀਦੇਕੈਂਸਰਅਤੇਐਂਡੋਮੈਟਰੀਅਲਕੈਂਸਰਦੇਜੋਖਮਨੂੰਘੱਟਕਰਦਾਹੈ| ਇਸਤਰ੍ਹਾਂਇਹਤੁਹਾਨੂੰਇਕਸਿਹਤਮੰਦਮਾਂਬਣਾਉਂਦਾਹੈ|

ਪੋਸਟਪਾਰਟਮਡਿਪਰੈਸ਼ਨਦਾਖਤਰਾਘਟਾਉਂਦਾਹੈ

ਉਭਰਰਹੀਖੋਜਨੇਦਿਖਾਇਆਹੈਕਿਪੋਸਟਪਾਰਟਮਡਿਪਰੈਸ਼ਨਮਾਵਾਂਲਈਖਤਰਾਹੈ| ਇਹਇਸਲਈਹੈਕਿਉਂਕਿਇਸਨਾਲਕੋਮੋਰਬਿਡਓਬਸੈਸਿਵਕੰਪਲਸਿਵਡਿਸੋਰਡਰਹੋਸਕਦਾਹੈ| ਤੁਹਾਨੂੰਪਤਾਹੈ? ਜੇਤੁਸੀਂਛੇਮਹੀਨਿਆਂਤੋਂਜ਼ਿਆਦਾਛਾਤੀਦਾਦੁੱਧਚੁੰਘਾਉਂਦੇਹੋ, ਤਾਂਤੁਸੀਂਪੋਸਟਪਾਰਟਮਡਿਪਰੈਸ਼ਨਲਈਘੱਟਸੰਵੇਦਨਸ਼ੀਲਬਣਜਾਂਦੇਹੋ|

ਇਹਸਸਤਾਹੈ

ਫ਼ੋਰਮੂਲਿਆਂਦੇਮੁਕਾਬਲੇਛਾਤੀਦਾਦੁੱਧਸਭਤੋਂਸਸਤਾਵਿਕਲਪਹੈ| ਹੋਰਕੀਹੈ? ਜਦੋਂਤੁਸੀਂਦੁੱਧਚੁੰਘਾਲੈਂਦੇਹੋ, ਤਾਂਤੁਹਾਨੂੰਫਾਰਮੂਲੇਦੀਵਰਤੋਂਕਰਨਤੋਂਉਭਰਨਵਾਲੀਐਲਰਜੀਬਾਰੇਚਿੰਤਾਨਹੀਂਕਰਨੀਪੈਂਦੀ| ਫਾਰਮੂਲੇਵਿਚਜਾਣਵਾਲੇਤੱਤਾਂਬਾਰੇਵੀਚਿੰਤਾਨਹੀਂਕਰਨੀਪੈਂਦੀ! ਇਹਸਸਤਾਅਤੇਵਧੀਆਹੈ|

ਛੇਮਹੀਨਿਆਂਬਾਅਦਛਾਤੀਦਾਦੁੱਧਚੁੰਘਾਉਣਵਿੱਚਚੁਣੌਤੀਆਂ

ਛੇਮਹੀਨੇਤੋਂਵੱਧਛਾਤੀਦਾਦੁੱਧਤੁਹਾਡੇਲਈਅਤੇਬੱਚੇਲਈਵਧੀਆਹੈ| ਪਰ, ਕਈਵਾਰਤੁਸੀਂਮਹਿਸੂਸਕਰੋਗੇਕਿਇਹਸਭਤੋਂਵਧੀਆਫ਼ੈਸਲਾਨਹੀਂਸੀਅਤੇਤੁਸੀਂਸ਼ਾਇਦਰੋਕਣਾਚਾਹੋ|

ਜ਼ਿੰਦਗੀਦੀਆਂਹੋਰਸੱਚਾਈਆਂਦੇਨਾਲਨਾਲ, ਲਾਹੇਵੰਦਅਭਿਆਸਹਮੇਸ਼ਾਥੱਕਜਾਂਦੇਹਨ| ਛਾਤੀਦਾਦੁੱਧਚੁੰਘਾਉਣਾਕੋਈਅਪਵਾਦਨਹੀਂਹੈ| ਸੁਭਾਗਾਂਨਾਲ, ਛੇਮਹੀਨਿਆਂਬਾਅਦਛਾਤੀਦਾਦੁੱਧਚੁੰਘਾਉਣਦੀਆਂਬਹੁਤਸਾਰੀਆਂਚੁਣੌਤੀਆਂਦਾਹੱਲਕੀਤਾਜਾਸਕਦਾਹੈ| ਇਸਤਰ੍ਹਾਂ, ਤੁਸੀਂਇਸਦੇਬੇਅੰਤਲਾਭਾਂਦਾਆਨੰਦਲੈਣਾਜਾਰੀਰੱਖਸਕਦੇਹੋ|

ਇੱਥੇਕੁਝਚੁਣੌਤੀਆਂਅਤੇਉਨ੍ਹਾਂਨਾਲਕਿਵੇਂਨਜਿੱਠਣਾਹੈਦਿੱਤਾਗਿਆਹੈ:

ਜਨਤਾਵਿੱਚਛਾਤੀਦਾਦੁੱਧਚੁੰਘਾਉਣਾ

ਵਧਸਮੇਂਲਈਦੁੱਧਚੁੰਘਾਉਣਦਾਮਤਲਬਹੈਕਿਤੁਸੀਂਆਪਣੀਮਾਂਦੀਛੁੱਟੀਖਤਮਕਰਚੁੱਕੇਹੋਵੋਗੇਅਤੇਕਈਵਾਰਤੁਹਾਨੂੰਆਪਣੇਬੱਚੇਨੂੰਜਨਤਕਰੂਪਵਿੱਚਛਾਤੀਦਾਦੁੱਧਪਿਲਾਉਣਦੀਲੋੜਪਵੇਗੀ| ਡਰਾਉਣਾ, ਹੈਨਾ?

ਇੰਨੀਸਾਰੀਜਨਤਾਦੀਅੱਖਾਂਸਾਹਮਣੇ, ਤੁਸੀਂਮਹਿਸੂਸਕਰਸਕਦੇਹੋਕਿਇਸਨੂੰਰੋਕਣਾਚਾਹੀਦਾਹੈਅਤੇਫਾਰਮੂਲੇਦੀਵਰਤੋਂਸ਼ੁਰੂਕਰਸਕਦੇਹੋ|

ਪਰਤੁਹਾਨੂੰਇਹਕਰਨਦੀਲੋੜਨਹੀਂਹੈ| ਬਹੁਤਸਾਰੇਰੈਸਟੋਰੈਂਟ, ਮਾਂਦਾਦੁੱਧਚੁੰਘਾਉਣਦੀਆਗਿਆਦਿੰਦੇਹਨ| ਜੇਤੁਹਾਨੂੰਕੋਈਨਹੀਂਮਿਲਦਾ, ਅਤੇਤੁਸੀਂਇਸਨੂੰਪਾਰਕਵਿੱਚਕਰਦੇਹੋ, ਆਪਣੇਆਪਨੂੰਇੱਕਕੰਬਲਨਾਲਢੱਕੋਅਤੇਦੁੱਧਚੁੰਘਾਉਣਤੋਂਬਗੈਰਆਪਣੀਆਨਜ਼ਰਾਂਉੱਪਰਨਾਚੁੱਕੋ|

ਦੰਦੀਅਤੇਸੱਟਾਂ

ਮੈਨੂੰਇਸਦਾਜ਼ਿਕਰਕਰਨਾਪਿਆ, ਬੱਚੇਨੂੰਛਾਤੀਦਾਦੁੱਧਚੁੰਘਾਉਣਾਜਿਸਦੇਦੰਦਆਰਹੇਹਨ, ਛਾਤੀਤੇਸੱਟਾਂਦਾਕਾਰਣਬਣਸਕਦਾਹੈ| ਇਹਗੰਭੀਰਜ਼ਖ਼ਮਨਾਵੀਹੋਣ, ਪਰਮਾਵਾਂਇਨ੍ਹਾਂਪ੍ਰਤੀਵੱਖਰੇਤੌਰਤੇਪ੍ਰਤੀਕ੍ਰਿਆਕਰਦੀਆਂਹਨ| ਜੇਤੁਹਾਡਾਬੱਚਾਵੱਢਦਾਹੈ, ਤਾਂਇਹਇਕਨਿਸ਼ਾਨੀਹੋਸਕਦੀਹੈਕਿਉਸਨੇਕਾਫੀਪੀਲਿਆਹੈਜਾਂਉਹਚੰਗੀਤਰ੍ਹਾਂਨਹੀਂਬੈਠਾਅਤੇਹੈਉਸਦਾਸਥਾਨਬਦਲੋਜਾਂਬ੍ਰੇਕਲਓ|

ਨਰਸਿੰਗਹੜਤਾਲ

ਛਾਤੀਦਾਦੁੱਧਚੁੰਘਾਉਣਦੇਛੇਮਹੀਨਿਆਂਦੇਬਾਅਦਨਰਸਿੰਗਹੜਤਾਲਇਕਆਮਸਮੱਸਿਆਹੈ| ਸਮੱਸਿਆਇਹਹੈਕਿਬਹੁਤਸਾਰੀਆਂਮਾਵਾਂਬੱਚਿਆਂਦਾਸਵੈਦੁੱਧਛੱਡਣਦੀਪ੍ਰਤੀਕ੍ਰਿਆਨੂੰਨਰਸਿੰਗਹੜਤਾਲਸਮਝਦੀਆਂਹਨ| ਇਕਬੱਚਾਛਾਤੀਦਾਦੁੱਧਪਿਲਾਉਣਤੋਂਇਨਕਾਰਕਰਸਕਦਾਹੈ, ਜਦੋਂਉਹਸਵੈਦੁੱਧਛੁਡਾਉਣਦੇਨੇੜੇਵੀਨਹੀਂਹੁੰਦਾ|

ਨਰਸਿੰਗਹੜਤਾਲਦਾਇਹਮਤਲਬਵੀਹੋਸਕਦਾਹੈਕਿਬੱਚੇਨੂੰਕੁੱਝਬੀਮਾਰੀਹੈ| ਇਹਇੱਕਕੰਨਦੀਲਾਗਹੋਸਕਦੀਹੈ, ਜੋਉਸਸਮੇਂਫੈਲਦੀਹੈਜਦੋਂਮਾਂਦੁੱਧਚੁੰਘਾਉਂਦੀਹੈ| ਦੰਦਆਉਣਦੇਨਾਲਵੀਨਰਸਿੰਗਹੜਤਾਲਹੋਸਕਦੀਹੈ| ਸ਼ੁਰੂਆਤਦੇਦੌਰਾਨ, ਤੁਹਾਡਾਬੱਚਾਠੋਸਭੋਜਨਖਾਣਤੋਂਇਨਕਾਰਕਰਸਕਦਾਹੈ|

ਜੇਨਰਸਿੰਗਹੜਤਾਲਸ਼ੁਰੂਹੋਜਾਂਦੀਹੈਤਾਂਆਪਣਾਸਮਾਂਬਦਲੋ| ਜਦੋਂਬੱਚਾਥੱਕਜਾਂਦਾਹੈ, ਉਦੋਂਉਸਨੂੰਦੁੱਧਚੁੰਘਾਉਣਦੀਕੋਸ਼ਿਸ਼ਕਰੋ; ਜਦੋਂਉਹਜਾਗਿਆਹੋਵੇਜਾਂਸੌਣਵਾਲਾਹੋਵੇ| ਇਸਤੋਂਇਲਾਵਾ, ਜਦੋਂਵੀਉਸਨੂੰਲੋੜਹੋਵੇਤਾਂਛਾਤੀਦਾਲਾਭਦਿਓ| ਸਭਤੋਂਮਹੱਤਵਪੂਰਨ, ਨਰਸਿੰਗਹੜਤਲਾਂਦਾਇੱਕਲੱਛਣਵਜੋਂਇਲਾਜਕਰੋ, ਅਤੇਆਸਾਨਇਲਾਜਲਈਸ਼ੁਰੂਆਤੀਕਾਰਨਦਾਪਤਾਕਰੋ|

ਸਿੱਟਾ

ਛਾਤੀਦਾਦੁੱਧਚੁੰਘਾਉਣਾਇੱਕਲਾਜ਼ਮੀਕੰਮਹੈ, ਜੋਤੁਹਾਡੇਬੱਚੇਦੀਪੂਰਨਸਿਹਤਸੰਭਾਲਦਾਭਰੋਸਾਦਿਵਾਉਂਦਾਹੈ| ਇੱਕਬੋਨਸਦੇਰੂਪਵਿੱਚ, ਇਹਤੁਹਾਡੇਲਈਸਿਹਤਮੰਦਰਹਿਣਵਿੱਚਸਹਾਇਤਾਕਰਦਾਹੈ| ਜੇਤੁਸੀਂਇਸਨੂੰਚੰਗੀਤਰ੍ਹਾਂਕਰੋਅਤੇਸਹੀਸਮੇਂਤੇਬੱਚੇਨੂੰਠੋਸਭੋਜਨਦਿਓ, ਤਾਂਤੁਹਾਨੂੰਫਾਰਮੂਲਾਤੇਸੈਂਕੜੇਡਾਲਰਖਰਚਣਦੀਜ਼ਰੂਰਤਨਹੀਂਹੋਵੇਗੀ|